ਸੁਖਬੀਰ ਬਾਦਲ ਦੇ ਕਰੀਬੀ ਵਿਧਾਇਕ ‘ਤੇ IT ਦਾ ਛਾਪਾ: ਲੁਧਿਆਣਾ ‘ਚ ਮਨਪ੍ਰੀਤ ਇਆਲੀ ਦੇ ਟਿਕਾਣਿਆਂ ‘ਤੇ ਸਵੇਰੇ 6 ਵਜੇ ਛਾਪੇਮਾਰੀ, 17 ਥਾਵਾਂ ‘ਤੇ ਜਾਂਚ ਜਾਰੀ

ਆਮਦਨ ਕਰ ਵਿਭਾਗ ਨੇ ਮੰਗਲਵਾਰ ਸਵੇਰੇ ਇਆਲੀ ਵਿਧਾਨ ਸਭਾ ਹਲਕੇ ਤੋਂ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਘਰ ਛਾਪਾ ਮਾਰਿਆ। ਇਨਕਮ ਟੈਕਸ ਦੇ 70 ਅਧਿਕਾਰੀ ਅਤੇ ਕਰਮਚਾਰੀ ਇਸ ਜਾਂਚ ਵਿੱਚ ਲੱਗੇ ਹੋਏ ਹਨ। ਵਿਧਾਇਕ ਦੇ ਪਿੰਡ ਇਆਲੀ ਦੇ ਘਰ, ਸਿਆਸੀ ਦਫ਼ਤਰ, ਅਪਾਰਟਮੈਂਟ ਅਤੇ ਕਲੋਨੀ ਦੀ ਜਾਂਚ ਕੀਤੀ ਜਾ ਰਹੀ ਹੈ। ਇਨਕਮ ਟੈਕਸ ਦੇ ਨਾਲ ਸੀਆਰਪੀਐਫ … Continue reading ਸੁਖਬੀਰ ਬਾਦਲ ਦੇ ਕਰੀਬੀ ਵਿਧਾਇਕ ‘ਤੇ IT ਦਾ ਛਾਪਾ: ਲੁਧਿਆਣਾ ‘ਚ ਮਨਪ੍ਰੀਤ ਇਆਲੀ ਦੇ ਟਿਕਾਣਿਆਂ ‘ਤੇ ਸਵੇਰੇ 6 ਵਜੇ ਛਾਪੇਮਾਰੀ, 17 ਥਾਵਾਂ ‘ਤੇ ਜਾਂਚ ਜਾਰੀ